CM NEWS PUNJAB: Punjab CM greets people on Raksha Bandhan
Chandigarh, Aug 19 (WISHAVWARTA):-Punjab Chief Minister Bhagwant Singh Mann extended their best wishes on the occasion of Raksha Bandhan, sharing heartfelt messages on their X handles.
ਸਾਡੇ ਸਮਾਜ ਵਿੱਚ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੈ… ਪਰ ਭੈਣ ਭਰਾਵਾਂ ਦਾ ਰਿਸ਼ਤਾ ਗੂੜੀ ਸਾਂਝ ਅਤੇ ਸਮਝਦਾਰੀ ਦੇ ਰੰਗ ‘ਚ ਰੰਗਿਆ ਹੁੰਦਾ ਹੈ… ਰੱਖੜੀ ਦੇ ਕੱਚੇ ਧਾਗੇ ਦੀ ਪੱਕੀ ਡੋਰ ਹਰ ਇੱਕ ਭੈਣ-ਭਰਾ ਲਈ ਇੱਕ ਅਹਿਸਾਸ ਹੈ… ਭੈਣ ਭਰਾਵਾਂ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ… ਪਰਮਾਤਮਾ ਸਭ ਭੈਣਾਂ ਭਰਾਵਾਂ ਦਾ ਆਪਸੀ ਪਿਆਰ ਅਤੇ ਵਿਸ਼ਵਾਸ ਹਮੇਸ਼ਾ ਬਰਕਰਾਰ ਰੱਖੇ…